HP

Jalandhar West By Election 2024 Results Live || Jalandhar

Jalandhar West By Election 2024 Results Live || ਜਲੰਧਰ WEST ਜ਼ਿਮਨੀ ਚੋਣ ਦਾ ਨਤੀਜਾ LIVE

#Jalandhar #West #Election #Results #Live #Jalandhar

“Prime Asia TV ”

#primeasiatv #jalandharelections #election #parmvirbaath #jatinderpannu #swarnsinghtehna #gurpreetsandhawalia

Subscribe To Prime Asia TV Canada :-

24 hours Local Punjabi Channel

NOW AVAILABLE ON SATELLITE IN INDIA – JIO FIBER #2006

Available in CANADA
TELUS #2364…

source

 

To see the full content, share this page by clicking one of the buttons below

Related Articles

39 Comments

  1. ਬੇਨਤੀ ਹੈ ਕਿ ਜਿਸ ਤਰ੍ਹਾਂ ਸ਼੍ਰੀ ਸ਼ੀਤਲ ਅੰਗੂਰਾਲ ਵੱਲੋਂ ਪਾਰਟੀ ਪਸੰਦ ਨਾ ਹੋਣ ਕਾਰਨ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਫਿਰ ਕਿਸੇ ਹੋਰ ਪਾਰਟੀ ਤੋਂ ਚੋਣ ਲੜੀ ਗਈ। ਹੁਣ ਉਹ ਹਾਰ ਗਿਆ ਹੈ।
    ਮੇਰਾ ਸਵਾਲ ਹੈ ਕਿ ਕੀ ਜੇਕਰ ਉਹ ਜਿੱਤ ਜਾਂਦਾ ਅਤੇ ਕੁਝ ਸਮੇਂ ਬਾਅਦ ਇਸੇ ਪਾਰਟੀ ਤੋਂ ਤੰਗ ਹੋ ਕੇ ਅਸਤੀਫਾ ਦੇ ਕੇ ਫਿਰ ਕਹਿੰਦਾ ਮੈਂ ਫਿਰ ਤੀਸਰੀ ਪਾਰਟੀ ਤੋਂ ਚੋਣ ਲੜਨੀ ਹੈ ? ਕੀ ਸਵੀਧਾਨ ਵਿੱਚ ਇਹ ਪਰੋਵੀਜਨ ਹੈ ਕਿ ਵਿਧਾਇਕ ਲੋਕਾਂ ਨਾਲ ਧੋਖਾ ਕਰਕੇ ਅਤੇ ਆਮ ਜਨਤਾ ਦੇ ਟੈਕਸ ਦੇ ਟੈਕਸ ਦੇ ਕਰੋੜਾਂ ਰੁਪਏ ਬਰਬਾਦ ਕਰਕੇ ਜਿਨੀਂ ਵਾਰ ਮਰਜੀ ਚੋਣ ਲੜੇ।
    ਕੀ ਸਵੀਧਾਨ ਅਨੁਸਾਰ ਇਹ ਸਾਰਾ ਖਰਚਾ ਅਜਿਹੇ ਲੋਕਾਂ ਸਿਰ ਪਾਉਣ ਚਾਹੀਦਾ ਹੈ ਕਿ ਨਹੀਂ

  2. ਇਹ ਜਿੱਤ ਨੀ ਹਾਰ ਆ ਕਿਉਂਕਿ ਜ਼ਿਮਨੀ ਚੋਣਾਂ ਤਾਂ ਆਪੋ-ਆਪਣੇ ਰਾਜ ਦੌਰਾਨ ਪੈਸੇ, ਪਾਵਰ ਤੇ ਜਬਰ ਜ਼ੋਰ ਨਾਲ ਅਕਾਲੀ-ਕਾਂਗਰਸੀ ਵੀ ਬਥੇਰੀਆਂ ਜਿੱਤਦੇ ਸੀ ਓਹੀ ਕੰਮ ਇਨ੍ਹਾਂ ਨੇ ਕਰਿਆ ਆਪਣੇ ਅਸੂਲਾਂ ਦੇ ਉਲਟ, ਸੱਚ ਤਾਂ ਇਹ ਹੈ ਕਿ ਪਾਰਟੀ ਚ ਅੱਜ ਵੀ ਆਮ ਵਲੰਟੀਅਰਾਂ ਦੀ ਕਦਰ ਨਹੀਂ

  3. आम आदमी पार्टी जिंदाबाद भगवंत मान जिंदाबाद केजरीवाल जिंदाबाद जिंदाबाद जिंदाबाद जिंदाबाद जिंदाबाद🎉🎉🎉🎉🎉🎉🎉

Leave a Reply